Punjab

ਪੰਜਾਬ ਯੂਨੀਵਰਸਿਟੀ ਨੇ ‘ਖੇਲੋ ਇੰਡੀਆ’ ਯੂਨੀਵਰਸਿਟੀ ਖੇਡਾਂ ’ਚ ਜਿੱਤਿਆ ਖ਼ਿਤਾਬ

  • Punjabi Bulletin
  • Jun 03, 2023
ਪੰਜਾਬ ਯੂਨੀਵਰਸਿਟੀ ਨੇ ‘ਖੇਲੋ ਇੰਡੀਆ’ ਯੂਨੀਵਰਸਿਟੀ ਖੇਡਾਂ ’ਚ ਜਿੱਤਿਆ ਖ਼ਿਤਾਬ
  • 156 views

ਲਖਨਊ-ਪੰਜਾਬ ਯੂਨੀਵਰਸਿਟੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ ਅਪਣਾ ਓਵਰਆਲ ਚੈਂਪੀਅਨ ਦਾ ਖ਼ਿਤਾਬ ਹਾਸਲ ਕੀਤਾ ਹੈ। ਜਾਣਕਾਰੀ ਮੁਤਾਬਕ ਦੂਜੇ ਪਾਸੇ ਆਖ਼ਰੀ ਦਿਨ ਤਲਵਾਰਬਾਜ਼ੀ ’ਚ ਕਲੀਨ ਸਵੀਪ ਕਰਨ ਦੇ ਬਾਵਜੂਦ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਿਛੜ ਗਈ।  ਰਾਸ਼ਟਰੀ ਖੇਡਾਂ ਦੇ ਚੈਂਪਅਨ ਯਸ਼ ਘੰਗਾਸ ਆਖ਼ਰੀ ਦਿਨ ਖਿੱਚ ਦਾ ਕੇਂਦਰ ਬਣੇ ਰਹੇ ਜਿਨ੍ਹਾਂ ਨੇ ਜੂਡੋ ’ਚ ਮੁੰਡਿਆਂ ਲਈ 100 ਕਿੱਲੋਗ੍ਰਾਮ ਤੋਂ ਵੱਧ ਭਾਰ ਵਰਗ ’ਚ ਚੌਧਰੀ ਬੰਸੀਲਾਲ ਯੂਨੀਵਰਸਿਟੀ ਲਈ ਸੋਨ ਤਮਗਾ ਜਿੱਤਿਆ।  ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੇ ਕੁਲ 69 ਤਮਗੇ ਅਪਣੀ ਝੋਲੀ ਪਾਏ, ਜਿਨ੍ਹਾਂ ’ਚ 26 ਸੋਨੇ ਦੇ, 17 ਚਾਂਦੀ ਦੇ ਅਤੇ 26 ਕਾਂਸੀ ਦੇ ਤਮਗੇ ਸ਼ਾਮਲ ਰਹੇ।  

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024