Sports

ਪੰਕਜ ਅਡਵਾਨੀ ਨੇ ਜਿੱਤੀ 26ਵੀਂ ਵਾਰ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ

  • Punjabi Bulletin
  • Nov 21, 2023
ਪੰਕਜ ਅਡਵਾਨੀ ਨੇ ਜਿੱਤੀ 26ਵੀਂ ਵਾਰ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ
  • 172 views

ਦੋਹਾ-ਪੰਕਜ ਅਡਵਾਨੀ ਜੋ ਕਿ ਭਾਰਤੀ ਬਿਲੀਅਰਡਜ਼ ਖਿਡਾਰੀ ਹਨ ਨੇ ਫਾਈਨਲ ’ਚ ਹਮਵਤਨ ਸੌਰਵ ਕੋਠਾਰੀ ਨੂੰ ਹਰਾ ਕੇ 26ਵੀਂ ਵਾਰ ਆਈਬੀਐੱਸਐੱਫ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਜਾਣਕਾਰੀ ਮੁਤਾਬਕ ਅਡਵਾਨੀ ਨੇ ਖ਼ਿਤਾਬੀ ਮੁਕਾਬਲੇ ’ਚ ਕੋਠਾਰੀ ਨੂੰ 1000-416 ਅੰਕਾਂ ਦੇ ਫਰਕ ਨਾਲ ਹਰਾਇਆ। ਉਸ ਨੇ ਪਹਿਲਾ ਵਿਸ਼ਵ ਖ਼ਿਤਾਬ 2005 ਵਿੱਚ ਜਿੱਤਿਆ ਸੀ। ਅਡਵਾਨੀ ਨੇ ਇਸ ਖੇਡ ਦੇ ‘ਲੌਂਗ ਫਾਰਮੈਟ’ ਵਿੱਚ ਨੌਂ ਵਾਰ ਖ਼ਿਤਾਬ ਜਿੱਤਿਆ ਹੈ ਜਦਕਿ ‘‘ਅੰਕ ਫਾਰਮੈਟ’’ ਵਿੱਚ ਉਹ ਅੱਠ ਵਾਰ ਚੈਂਪੀਅਨ ਬਣਿਆ ਹੈ। 

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026