Sports

ਸਵਿਆਤੇਕ ਲਗਾਤਾਰ ਦੂਜੀ ਵਾਰ ਸਾਲ ਦੀ ਸਰਬੋਤਮ ਖਿਡਾਰਨ ਬਣੀ

  • Punjabi Bulletin
  • Dec 12, 2023
ਸਵਿਆਤੇਕ ਲਗਾਤਾਰ ਦੂਜੀ ਵਾਰ ਸਾਲ ਦੀ ਸਰਬੋਤਮ ਖਿਡਾਰਨ ਬਣੀ
  • 200 views

ਸੇਂਟ ਪੀਟਰਸਬਰਗ-ਟੈਨਿਸ ਖਿਡਾਰਨ ਇਗਾ ਸਵਿਆਤੇਕ ਜਿਸ ਨੇ ਲਗਾਤਾਰ ਦੂਜੇ ਸਾਲ ਸੀਜ਼ਨ ਦੇ ਅਖੀਰ ਵਿੱਚ ਸਿਖਰਲਾ ਦਰਜਾ ਹਾਸਲ ਕੀਤਾ ਅਤੇ ਹੁਣ ਲਗਾਤਾਰ ਦੂਜੀ ਵਾਰ ਡਬਲਿਊਟੀਏ ਸਾਲ ਦੀ ਸਰਬੋਤਮ ਖਿਡਾਰਨ ਦਾ ਐਵਾਰਡ ਜਿੱਤਿਆ ਹੈ। ਸੇਰੇਨਾ ਵਿਲੀਅਮਜ਼ ਤੋਂ ਬਾਅਦ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਉਹ ਦੂਜੀ ਟੈਨਿਸ ਖਿਡਾਰਨ ਬਣ ਗਈ ਹੈ। ਸੇਰੇਨਾ ਨੂੰ 2012 ਤੋਂ 2015 ਵਿਚਾਲੇ ਹਰ ਸਾਲ ਸਰਬੋਤਮ ਖਿਡਾਰਨ ਚੁਣਿਆ ਗਿਆ ਸੀ। ਸਵਿਆਤੇਕ ਦੇ ਕੋਚ ਟੋਮਾਜ਼ ਵਿਕਟੋਰੋਵਸਕੀ ਨੂੰ ਸਾਲ ਦੇ ਸਰਬੋਤਮ ਕੋਚ ਦਾ ਐਵਾਰਡ ਦਿੱਤਾ ਗਿਆ ਹੈ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026